Shahnaz Gill New Video: ਸ਼ਹਿਨਾਜ਼ ਗਿੱਲ ਨੇ ਤਨਿਸ਼ਕ ਬਾਗਚੀ ਅਤੇ ਸੁਨੀਲ ਗਰੋਵਰ ਨੇ ਵੀਡੀਓ ਕੀਤਾ ਸ਼ੇਅਰ
Shahnaz Gill New Video: ਅਦਾਕਾਰ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਆਪਣੀ ਮਾਸੂਮੀਅਤ ਕਰਕੇ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲ ਉਪਰ ਛਾਈ ਰਹਿੰਦੀ ਹੈ। ਹਾਲ ਵਿੱਚ ਅਦਾਕਾਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਉਸ ਦੇ ਨਾਲ ਤਨਿਸ਼ਕ ਬਾਗਚੀ ਅਤੇ ਸੁਨੀਲ ਗਰੋਵਰ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।