Kisan Andolan: ਸ਼ੰਭੂ `ਤੇ `ਤਬਾਹੀ ਦੇ ਗੋਲੇ`, ਕਿਵੇਂ ਵੱਜਿਆ ਸੀ ਪੁਲਿਸ ਵੱਲੋਂ ਚਲਾਇਆ ਬਰੱਸਟ; ਸੁਣੋਂ ਪੱਤਰਕਾਰ ਕ੍ਰਿਸ਼ਨ ਸਿੰਘ ਦੀ ਜੁਬਾਨੀ...
Kisan Andolan: ਸ਼ੰਭੂ ਬਾਰਡਰ 'ਤੇ ਕਿਸਾਨ ਦਿੱਲੀ ਜਾਣ ਲਈ ਬਜਿੱਦ ਧਰਨੇ ਤੇ ਬੈਠੇ ਹੋਏ ਹਨ। ਹਰਿਆਣਾ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ । ਸ਼ੰਭੂ ਅਤੇ ਖਨੌਰੀ 'ਤੇ ਕਿਹੋ ਜਿਹੇ ਹਲਾਤ ਹਨ, ਉਨ੍ਹਾਂ ਬਾਰੇ ਪੱਤਰਕਾਰ ਕ੍ਰਿਸ਼ਨ ਸਿੰਘ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਨ।