MC Election News: ਕਾਂਗਰਸੀ ਵਰਕਰਾਂ ਅਤੇ ਆਜ਼ਾਦ ਉਮੀਦਵਾਰ ਵਿਚਾਲੇ ਹੋਈ ਤਿੱਖੀ ਨੋਕ ਝੋਕ
MC Election News: ਅੰਮ੍ਰਿਤਸਰ ਦੇ ਵਾਰਡ ਨੰਬਰ 85 'ਚ ਇੱਕ ਆਜ਼ਾਦ ਕੈਂਡੀਡੇਟ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਤੂੰ-ਤੂ, ਮੈਂ-ਮੈਂ ਹੋ ਗਈ। ਬੂਥ ਦੇ ਬਾਹਰ ਪ੍ਰਾਈਵੇਟ PSO ਪਿਸਤੌਲ ਲੈ ਕੇ ਪਹੁੰਚਿਆ ਸੀ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇੱਕ ਹਥਿਆਰਬੰਦ ਵਿਅਕਤੀ ਨੂੰ ਕਾਬੂ ਕੀਤਾ।