Gurdaspur News: ਪਿਛਲੇ ਦੋ ਸਾਲਾ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦੇ ਨਾਂ ਉੱਤੇ ਵੋਟਾਂ ਮੰਗ ਰਹੇ ਹਾਂ- ਸ਼ੈਰੀ ਕਲਸੀ
Gurdaspur News: ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਖ਼ਾਸ ਸ਼ੋਅ ਵਿੱਚ Campaign Trail ਅੱਜ ਅਸੀਂ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨਾਲ ਉਨ੍ਹਾਂ ਦੇ ਪੂਰੇ ਦਿਨ ਚੋਣ ਪ੍ਰਚਾਰ ਕੰਪੇਨ ਨੂੰ ਕਵਰ ਕੀਤਾ। ਕਿਵੇਂ ਉਹ ਲੋਕਾਂ ਨੇ ਮਿਲਦੇ ਹਾਂ, ਕਿਹੜੇ ਮੁੱਦਿਆ ਨੂੰ ਲੈਕੇ ਉਹ ਲੋਕ ਵਿੱਚ ਜਾ ਰਹੇ ਹਨ। ਗੁਰਦਾਸਪੁਰ ਦੇ ਲੋਕ ਦਾ ਉਨ੍ਹਾਂ ਪ੍ਰਤੀ ਕਿ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਦੇਖੋ ਸਾਡੇ ਇਸ ਖ਼ਾਸ ਸ਼ੋਅ ਵਿੱਚ...