Shimla News: ਹਿਮਾਚਲ ਪ੍ਰਦੇਸ਼ `ਚ ਇੱਕ ਵਾਰ ਫਿਰ ਤੋਂ ਸੈਲਾਨੀਆਂ ਦੀ ਆਮਦ `ਚ ਵਾਧਾ
Shimla News: ਦੇਸ਼ ਭਰ ਵਿੱਚ ਚੋਣਾ ਹੋ ਰਹੀਆਂ ਹਨ, ਹੁਣ ਤੱਕ ਵੋਟਿੰਗ ਦਾ ਚਾਰ ਪੜਾਅ ਪੂਰੇ ਹੋ ਚੁੱਕੇ ਹਨ। ਚੋਣ ਵਿਚਾਲੇ ਲੋਕਾਂ ਨੇ ਹਿਮਾਚਲ ਪ੍ਰਦੇਸ਼ ਦਾ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦੇ ਕਈ ਇਲਾਕਿਆਂ ਵਿੱਚ ਇਸ ਵੇਲੇ ਗਰਮੀ ਦਾ ਕਾਫੀ ਜ਼ਿਆਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਮੱਦੇਨਜ਼ਰ ਹੁਣ ਸੈਲਾਨੀ ਠੰਡੇ ਇਲਾਕਿਆਂ ਵੱਲ ਦਾ ਰੁੱਖ ਕਰ ਰਹੇ ਹਨ।