Sidhu Moosewala Death Anniversary: ਸਿੱਧੂ ਦੀ ਸਮਾਧ `ਤੇ ਪਹੁੰਚੇ ਮਾਤਾ ਪਿਤਾ ਭਾਵੁਕ ਹੋ ਕੇ ਮੂਸੇਵਾਲਾ ਦੇ ਇਨਸਾਫ਼ ਲਈ ਕੀਤੀ ਅਪੀਲ
Sidhu Moosewala Death Anniversary: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ ਪੂਰੇ 2 ਸਾਲ ਹੋ ਗਏ ਹਨ। ਇਸ ਮੌਕੇ ਸਿੱਧੂ ਦੇ ਮਾਤਾ ਪਿਤਾ ਅੱਜ ਪਹਿਲਾ ਸਿੱਧੂ ਦੀ ਸਮਾਧ 'ਤੇ ਪਹੁੰਚੇ। ਇਸ ਮੌਕੇ ਮਾਤਾ ਚਰਨ ਕੌਰ ਸਿੱਧੂ ਦੇ ਬੁੱਤ ਨੂੰ ਦੇਖ ਕੇ ਕਾਫੀ ਜ਼ਿਆਦਾ ਭਾਵੂਕ ਹੋ ਗਏ। ਸਿੱਧੂ ਦੀ ਸਮਾਧ 'ਤੇ ਕਾਫੀ ਵੱਡੀ ਗਿਣਤੀ ਵਿੱਚ ਉਸ ਨੂੰ ਚਾਹੁਣ ਵਾਲੇ ਪਹੁੰਚੇ ਹੋਏ ਸਨ।