Sidhu Moose Wala: ਸਿੱਧੂ ਮੂਸੇਵਾਲਾ ਕਤਲ ਕੇਸ `ਚ ਮੁਲਜ਼ਮ ਨੂੰ ਪ੍ਰੋਡਕਸ਼ਨ ਵਰੰਟ `ਤੇ ਲੈ ਕੇ ਪਹੁੰਚੀ ਫਿਰੋਜ਼ਪੁਰ ਪੁਲਿਸ
Sidhu Moose Wala: ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਪੁਲਿਸ ਦੋ ਆਰੋਪੀਆਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਦੇ ਲਈ ਬੁਲੇਟ ਪ੍ਰੂਫਗੱਡੀ ਦੇ ਵਿੱਚ ਲੈ ਕੇ ਪਹੁੰਚੀ l ਦੋਹਾਂ ਵਿੱਚੋਂ ਇਕ ਆਰੋਪੀ ਪ੍ਰਭਦੀਪ ਪੱਬੀ ਸਿੱਧੂ ਮੂਸੇਵਾਲਾ ਹੱਤਿਆਕਾਂਡ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜਦਕਿ ਦੂਸਰਾ ਪ੍ਰਿੰਸ ਉਰਫ ਸੋਨੀ ਵੱਖ-ਵੱਖ ਮੁਕਦਮਿਆਂ ਦੇ ਵਿੱਚ ਜੇਲ ਵਿੱਚ ਬੰਦ ਹੈ।