Manali Snowfall: ਮਨਾਲੀ ਵਿੱਚ ਹੋਈ ਬਰਫ਼ਵਾਰੀ, ਅਟਲ ਟਨਲ ਦੀਆਂ ਤਸਵੀਰਾਂ ਦੇਖੋਂ..
Manali Snowfall: ਮਨਾਲੀ ਵਿੱਚ ਮੀਂਹ ਤੋਂ ਬਾਅਦ ਮੌਸਮ ਮੁੜ ਤੋਂ ਬਦਲ ਗਿਆ ਹੈ। ਮਨਾਲੀ ਵਿੱਚ ਅਟਲ ਟਨਲ ਅਤੇ ਰੋਹਤਾਂਗ ਦੇ ਦੱਖਣੀ ਪੋਰਟਲ ਸੋਲਾਂਗ ਵੈਲੀ ਵਿੱਚ ਭਾਰੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਆਈਐਮਡੀ (IMD) ਮੁਤਾਬਕ ਹਿਮਾਚਲ ਦੇ ਕਈ ਖੇਤਰਾਂ ਵਿੱਚ ਬਾਰਿਸ਼ ਹੋ ਸਕਦੀ ਹੈ। ਬਰਫਵਾਰੀ ਹੋਣ ਦੇ ਨਾਲ ਮਨਾਲੀ ਪਹੁੰਚੇ ਸੈਲਾਨੀਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ ਹਨ।