Snowfall: ਕਾਰਗਿਲ ਦੇ ਉੱਪਰਲੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ
Snowfall: ਜੰਮੂ-ਕਸ਼ਮੀਰ 'ਚ ਲਗਭਗ 3 ਹਫਤਿਆਂ ਤੋਂ ਲਗਾਤਾਰ ਗਰਮੀ ਦੀ ਲਹਿਰ ਤੋਂ ਬਾਅਦ ਬੀਤੀ ਰਾਤ ਕਸ਼ਮੀਰ 'ਚ ਬਾਰਿਸ਼ ਹੋਈ ਅਤੇ ਕਾਰਗਿਲ ਦੇ ਉੱਪਰਲੇ ਇਲਾਕਿਆਂ 'ਚ ਤਾਜ਼ਾ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਨੇ ਕਸ਼ਮੀਰ ਅਤੇ ਲੱਦਾਖ ਦੇ ਜਿਆਦਾਤਰ ਉੱਪਰਲੇ ਖੇਤਰਾਂ ਲਈ ਮਾਮੂਲੀ ਗਿੱਲੇ ਮੌਸਮ ਦੀ ਭਵਿੱਖਬਾਣੀ ਕੀਤੀ ਹੈ।