Vote Appeal: ਸਮਾਜ ਸੇਵੀ ਰੋਸ਼ਨ ਲਾਲ ਕੰਬੋਜ ਨੇ ਹਰਿਆਣਾ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ
Vote Appeal: ਹਰਿਆਣਾ ਦੇ ਸਮਾਜ ਸੇਵੀ ਰੋਸ਼ਨ ਲਾਲ ਕੰਬੋਜ ਨੇ ਸੂਬਾ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਅਪੀਲ ਦਾ ਇੱਕ ਵੀਡੀਓ ਸਹਾਮਣੇ ਆਇਆ ਹੈ। ਜਿਸ ਵਿੱਚ ਉਹ ਕਿਹਾ ਰਹੇ ਹਨ, ਕਿ ਵੋਟ ਦਾ ਅਧਿਕਾਰ ਸਾਰੀ ਲਈ ਸੁਰੱਖਿਅਤ ਹੈ, ਸਾਨੂੰ ਸਾਰਿਆਂ ਨੂੰ ਵੋਟ ਪਾਉਣ ਦੇ ਲਈ ਜ਼ਰੂਰ ਜਾਣਾ ਚਾਹੀਦਾ ਹੈ। ਜੋ ਵੀ ਦੋਸਤਾਂ ਮਿਤਰਾਂ ਸਾਡੇ ਨਾਲ ਇਸ ਵੇਲੇ ਮੌਜੂਦ ਹਨ, ਸਭ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਰੇ ਵੋਟ ਪਾਉਣ ਦੇ ਲਈ ਜਰੂਰ ਜਾਣ। ਸੂਬੇ ਵਿੱਚ 25 ਮਈ ਨੂੰ ਵੋਟਿੰਗ ਹੋ ਰਹੀ ਹੈ।