Vijay Sampla Birthday: ਸਮਾਜ ਸੇਵਕ ਰੌਸ਼ਨ ਲਾਲ ਕੰਬੋਜ ਨੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਦੇ ਜਨਮ ਦਿਨ ਮੌਕੇ ਮੁਬਾਰਕਬਾਦ ਦਿੱਤੀ
Vijay Sampla Birthday: ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵਕ ਸ਼੍ਰੀ ਰੌਸ਼ਨ ਲਾਲ ਕੰਬੋਜ ਅੱਜ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਦੋ ਵਾਰ ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਰਹਿ ਚੁੱਕੇ ਵਿਜੈ ਸਾਂਪਲਾ ਦੇ ਘਰ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦੇਣ ਪਹੁੰਚੇ। ਜਿੱਥੇ ਉਨ੍ਹਾਂ ਨੇ ਵਿਜੈ ਸਾਂਪਲਾ ਦੀ ਲੰਬੀ ਉਮਰ ਦੀ ਭਗਵਾਨ ਅੱਗੇ ਕਾਮਨਾ ਕੀਤੀ ਅਤੇ ਸਾਂਪਲਾ ਪਰਿਵਾਰ ਦੇ ਨਾਲ ਸਮਾਂ ਗੁਜ਼ਰ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਵਿਜੈ ਸਾਂਪਲਾ ਦਾ ਜਨਮ ਦਿਨ ਵੀ ਮਨਾਇਆ ਗਿਆ।