Sohan Singh Thandal: ਪਾਰਟੀ ਬੇਸ਼ੱਕ ਇਕੱਲੀ ਚੋਣਾਂ ਲੜ ਰਹੀ ਹੈ, ਪਰ ਲੋਕ ਅਕਾਲੀ ਦਲ ਨੂੰ ਜਿਤਾਉਣ ਲਈ ਪੱਬਾਂ ਭਰ ਨੇ- ਠੰਡਲ
Sohan Singh Thandal: ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਪੰਜਾਬ ਸੋਹਣ ਸਿੰਘ ਠੰਡਲ ਨੂੰ ਮੈਦਾਨ ਵਿਚ ਉਤਾਰਿਆ ਹੈ। ਸੋਹਣ ਸਿੰਘ ਠੰਡਲ ਨੇ ਜ਼ੀ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਚਾਹੇ ਇਕੱਲਾ ਚੋਣ ਲੜ ਰਿਹਾ ਹੈ, ਪਰ ਲੋਕ ਨੇ ਤਿਆਰੀ ਕਰ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਦੇ ਲਈ।