Hola Mohalla: ਸ੍ਰੀ ਅਨੰਦਪੁਰ ਸਾਹਿਬ `ਚ ਹੋਲੇ ਮਹੱਲੇ ਦੇ ਦੂਜੇ ਪੜਾਅ ਦੀ ਸ਼ੁਰੂਆਤ, ਸੰਗਤ ਗੁਰੂਘਰਾਂ `ਚ ਹੋ ਰਹੀ ਨਤਮਸਤਕ
Hola Mohalla: ਹੋਲੇ ਮੁਹੱਲੇ ਦੇ ਪਵਿੱਤਰ ਤਿਉਹਾਰ ਦੇ ਦੂਜੇ ਪੜਾਅ ਦੀ ਸ਼ੁਰੂਆਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਖੰਡ ਸਾਹਿਬ ਪਾਠ ਆਰੰਭ ਹੋਣ ਨਾਲ ਹੋ ਗਈ ਹੈ। 26 ਮਾਰਚ ਨੂੰ ਅਖੰਡ ਸਾਹਿਬ ਪਾਠ ਦੇ ਭੋਗ ਪਾਏ ਜਾਣਗੇ, ਜਿਸ ਦੇ ਉਪਰੰਤ ਮੁਹੱਲਾ ਸਜਾਇਆ ਜਾਵੇਗਾ। ਹੋਲੇ ਮਹੱਲੇ ਮੌਕ ਵੱਡੀ ਗਿਣਤੀ ਵਿੱਚ ਸੰਗਤ ਗੁਰੂਘਰਾਂ ਵਿਚ ਨਤਮਸਤਕ ਹੋ ਰਹੀ ਹੈ।