Sukhbir Badal: ਸੁਖਬੀਰ ਬਾਦਲ ਨੇ ਪਾਰਟੀ ਛੱਡੇ ਗਏ ਆਗੂ ਤੋਂ ਮੰਗੀ ਮੁਆਫੀ, ਬੋਲੇ- ਪਾਰਟੀ ਦੀ ਮਜ਼ਬੂਤ ਲਈ ਕਰਨ ਵਾਪਸੀ
Sukhbir Badal: ਅਕਾਲੀ ਦਲ ਸੰਯੁਕਤ ਨੇ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਿਹੜੇ ਸਾਥੀ ਕਿਸੇ ਕਾਰਨ ਪਾਰਟੀ ਤੋਂ ਰੁੱਸ ਕੇ ਗਏ ਹਨ, ਉਨ੍ਹਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਉਹ ਪਾਰਟੀ ਵਿੱਚ ਵਾਪਸ ਆ ਜਾਣ। ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।