BJP Akali Dal Alliance News: ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਦਾ ਲਾਲਚ ਨਾ ਕਦੇ ਸੀ, ਨਾ ਹੁਣ ਹੈ- ਸੁਖਬੀਰ ਬਾਦਲ
BJP Akali Dal Alliance News: 103 ਸਾਲਾ ਵਿੱਚ ਅਕਾਲੀ ਦਲ ਨੇ ਕਦੇ ਵੀ ਸਰਕਾਰ ਬਣਾਉਣ ਲਈ ਪਾਰਟੀ ਨਹੀਂ ਬਣਾਈ ਸਗੋਂ ਕੌਮ ਦੀ ਰੱਖਿਆ ਲਈ, ਪੰਜਾਬ ਦੀ ਰੱਖਿਆ, ਪੰਜਾਬੀਅਤ ਦੀ ਰੱਖਿਆ ਸਮੇਤ ਸੂਬੇ ਵਿੱਚ ਭਾਈਚਾਰ ਸਾਂਝ ਅਤੇ ਅਮਨ ਸ਼ਾਂਤੀ ਅਕਾਲੀ ਦਲ ਦੀ ਪਹਿਲੀ ਜਿੰਮੇਵਾਰੀ ਹੈ। ਸੋਂ ਸਾਡੇ ਲਈ ਅਸੂਲ ਪਹਿਲਾਂ ਹਨ, ਸਾਡੇ ਬਹੁਤ ਸਾਰੇ ਮਸਲੇ ਹਨ।