Sukhbir Singh Badal: ਪੁਲਿਸ ਦੀ ਅਲਰਟਨੈੱਸ ਕਰਕੇ ਹੋਇਆ ਹਮਲਾ ਨਕਾਮ- ਪੁਲਿਸ ਕਮਿਸ਼ਨਰ
Sukhbir Singh Badal: ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਹਮਲਾਵਰ ਨੂੰ ਫੜ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਸਾਰੇ ਤੱਥ ਸਾਹਮਣੇ ਆਉਗੇ। ਪੁਲਿਸ ਵੱਲੋਂ ਕਾਫੀ ਜ਼ਿਆਦਾ ਅਲਰਟਨੈੱਸ ਦਿਖਾਈ ਗਈ ਹੈ। ਜਿਸ ਕਰਕੇ ਹੀ ਇਹ ਹਮਲਾ ਨਕਾਮ ਹੋ ਸਕਿਆ।