Sukhpal Khaira On Ravneet: ਭਗਵੰਤ ਮਾਨ ਦੇ ਕਹਿਣ `ਤੇ ਰਵਨੀਤ ਬਿੱਟੂ ਬੀਜੇਪੀ ਵਿੱਚ ਗਏ, ਦੋਵੇਂ ਪੱਕੇ ਯਾਰ- ਖਹਿਰਾ
Sukhpal Khaira On Ravneet: ਸੁਖਪਾਲ ਖਹਿਰਾ ਨੇ ਕਿਹਾ ਕਿ ਰਵਨੀਤ ਬਿੱਟੂ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਨਜ਼ਦੀਕੀ ਹੈ। ਬਿੱਟੂ ਸਾਡੇ ਵਰਕਰਾਂ ਨੂੰ ਆਪ ਦਿਖਾਉਂਦਾ ਹੁੰਦਾ ਸੀ, ਕਿ ਰਾਤੀਂ ਭਗਵੰਤ ਮਾਨ ਨਾਲ ਗੱਲ ਹੋਈ ਹੈ। ਬਿੱਟੂ ਨੇ ਜਾਣਾ ਤਾਂ ਆਮ ਆਦਮੀ ਪਾਰਟੀ ਵਿੱਚ ਸੀ, ਪਰ ਭਗਵੰਤ ਮਾਨ ਦੇ ਕਹਿਣ 'ਤੇ ਭਾਜਪਾ ਵਿੱਚ ਗਿਆ ਹੈ।