Team India: ਬੀਸੀਸੀਆਈ ਨੇ ਟਰਾਫੀ ਦਾ ਵੀਡੀਓ ਕੀਤਾ ਸ਼ੇਅਰ, ਲਿਖਿਆ It`s home
Team India: ਟੀਮ ਇੰਡੀਆ ਅੱਜ ਵਤਨ ਵਾਪਸ ਪਰਤ ਆਈ ਹੈ। ਦਿੱਲੀ ਏਅਰਪੋਰਟ ਤੇ ਟੀਮ ਦਾ ਫੈਨਜ਼ ਵੱਲੋਂ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਇਸ ਤੋਂ ਪਹਿਲਾਂ ਬੀਸੀਸੀਆਈ ਨੇ ਟਰਾਫੀ ਦੇ ਨਾਲ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਸਮੇਤ ਬਾਕੀ ਖਿਡਾਰੀਆਂ ਦਾ ਵੀਡੀਓ ਸ਼ੇਅਰ ਕੀਤਾ।