Amritsar: ਘਰਵਾਲੀ ਨੇ ਆਪਣੇ ਪਤੀ ਸਹਾਮਣੇ ਬਾਹਰਵਾਲੀ ਦਾ ਚਾੜਿਆ ਕੁਟਾਪਾ
Amritsar: ਪੀੜਤ ਮਹਿਲਾ 16 ਅਪ੍ਰੈਲ ਨੂੰ ਉਹ ਕੰਮ ਤੋਂ ਘਰ ਪਰਤ ਰਹੀ ਸੀ। ਇਸੇ ਦੌਰਾਨ ਕਾਰ ਵਿੱਚ ਆਏ ਅਮਰ ਅਤੇ ਉਸ ਦੀ ਪਤਨੀ ਨੇ ਉਸ ਨੂੰ ਬਾਜ਼ਾਰ ਵਿੱਚ ਰੋਕ ਲਿਆ। ਦੋਵੇਂ ਕਾਰ 'ਚੋਂ ਉਤਰ ਕੇ ਉਸ ਨਾਲ ਝਗੜਾ ਕਰ ਲੱਗ ਪਏ। ਅਮਰ ਦੀ ਪਤਨੀ ਨੇ ਉਸ ਤੇ ਇੱਟ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।