Mohali News: ਮੋਹਾਲੀ `ਚ ਦਿਨ ਦਿਹਾੜੇ ਕਾਰ ਚੋਰੀ ਕਰਕੇ ਫਰਾਰ ਹੋਏ ਚੋਰ
Mohali News: ਮੋਹਾਲੀ ਵਿੱਚ ਚੋਰਾਂ ਦੇ ਹੌਸਲੇ ਐਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਸਰੇਆਮ ਕਾਰ ਨੂੰ ਧੱਕਾ ਲਗਾ ਕੇ ਕੁਝ ਦੂਰੀ 'ਤੇ ਲਿਜਾਕੇ ਕਾਰ ਚੋਰੀ ਕਰਕੇ ਫਰਾਰ ਹੋ ਗਏ। ਇਸ ਮਾਮਲੇ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਹੋਈ ਕੈਦl