Sukhpal Khaira: ਸੰਗਰੂਰ ਤੋਂ ਟਿਕਟ ਲਈ ਫਾਰਮ ਵੀ ਨਹੀਂ ਭਰਿਆ, ਪਰ ਮੈਨੂੰ ਹਾਈਕਮਾਂਡ ਨੇ ਟਿਕਟ ਦਿੱਤੀ- ਖਹਿਰਾ
Sukhpal Khaira: ਸੁਖਪਾਲ ਸਿੰਘ ਖਹਿਰਾ ਨੇ ਭੁਲੱਥ ਤੋਂ ਸੰਗਰੂਰ ਪਹੁੰਚਣ ਬਾਰੇ ਦੱਸਦੇ ਹੋਏ ਕਿਹਾ ਕਿ ਮੈਂ ਸੰਗਰੂਰ ਤੋਂ ਟਿਕਟ ਲਈ ਫਾਰਮ ਵੀ ਨਹੀਂ ਭਰਿਆ, ਪਰ ਮੈਨੂੰ ਹਾਈਕਮਾਂਡ ਨੇ ਟਿਕਟ ਦਿੱਤੀ।