Ludhiana News: ਬੁੱਢੇ ਨਾਲੇ ਦੇ ਗੰਦੇ ਪਾਣੀ ਨਾਲ ਨਹਾਉਣ ਲੱਗਿਆ ਟੀਟੂ ਬਾਣੀਆ, 13 ਸਾਲ ਹੋਏ ਗਏ ਲੜਾਈ ਲੜਦੇ ਨੂੰ ਮੇਰਾ ਸਾਥ ਦਿਓ
Ludhiana News: ਲੁਧਿਆਣਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਜੈ ਪ੍ਰਕਾਸ਼ ਉਰਫ਼ ਟੀਟੂ ਬਾਣੀਆ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਬੁੱਢੇ ਦਰਿਆ ਦੇ ਗੰਦੇ ਪਾਣੀ ਦੀਆ ਪਾਣੀ ਦੀਆ ਬੋਤਲਾਂ ਭਰ ਕੇ ਨਹਾਉਣ ਤੋਂ ਬਾਅਦ ਆਪਣੀ ਚੋਣ ਮੁਹਿੰਮ ਦੀ ਸੁਰੂਆਤ ਕੀਤੀ। ਟੀਟੂ ਬਾਣੀ ਨੇ ਕਿਹਾ ਪਿਛਲੇ 13 ਸਾਲ ਤੋਂ ਨਾਲੇ ਨੂੰ ਸਾਫ ਕਰਾਉਣ ਦੀ ਲੜਾਈ ਲੜ ਰਿਹਾ ਹਾਂ। ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਬਿੱਟੂ ਨੇ ਧਿਆਨ ਦਿੱਤਾ ਨਹੀਂ ਦਿੱਤਾ।