Muktsar News: ਮੁਕਤਸਰ ਜੇਲ੍ਹ ਦੇ ਦੋ ਕੈਦੀਆਂ ਵੱਲੋਂ ਜੇਲ੍ਹ ਵਾਰਡਨ `ਤੇ ਹਮਲਾ
Muktsar News:-ਜ਼ਿਲ੍ਹਾ ਸੁਧਾਰ ਘਰ 'ਚ ਬੰਦ ਦੋ ਬੰਦੀਆਂ ਵੱਲੋਂ ਡਿਊਟੀ ਵਾਰਡਨ 'ਤੇ ਹਮਲਾ ਕਰ ਲਿਆ ਹੈ। ਇਸ ਸਬੰਧੀ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਜ਼ਖਮੀਂ ਹੋਏ ਡਿਊਟੀ ਵਾਰਡਨ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।