Hola Mohalla: `ਮੇਰੀ ਦਸਤਾਰ ਮੇਰੀ ਸ਼ਾਨ` ਤਹਿਤ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਦਸਤਾਰਾਂ ਦਾ ਲੰਗਰ ਲਗਾਇਆ

ਮਨਪ੍ਰੀਤ ਸਿੰਘ Tue, 26 Mar 2024-3:13 pm,

Hola Mohalla: ਹੋਲੇ ਮਹੱਲੇ ਪਵਿੱਤਰ ਦਿਹਾੜੇ ਦੇ ਮੌਕੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰੂਘਰ ਦਾਂ ਆਸ਼ੀਰਵਾਦ ਲੈਣ ਪਹੁੰਚੇ ਨੌਜਵਾਨਾਂ ਦੇ ਸਿਰ 'ਤੇ ਦਸਤਾਰਾਂ ਸਜਾਈਆਂ ਗਈਆਂ। ਅਤੇ ਉਹਨਾਂ ਨੂੰ ਗੁਰੂ ਸਾਹਿਬ ਦੇ ਦਿਖਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਥੇ ਹੀ ਬੀਬੀਆਂ ਦੇ ਸਿਰ 'ਤੇ ਵੀ ਦਮਾਲੇ ਸਜਾਉਂਣ ਲਈ ਕੈਂਪ ਲਗਾਇਆ ਗਿਆ।

More videos

By continuing to use the site, you agree to the use of cookies. You can find out more by Tapping this link