Amritsar News: ਅੰਮ੍ਰਿਤਸਰ ਹਵਾਈ ਅੱਡੇ `ਤੇ ਹੰਗਾਮਾ, ਅੰਮ੍ਰਿਤਧਾਰੀ ਨੌਜਵਾਨ ਨੂੰ ਹਵਾਈ ਜਹਾਜ `ਤੇ ਚੜ੍ਹਨ ਤੋਂ ਰੋਕਿਆ
Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਹੰਗਾਮਾ ਹੋ ਗਿਆ ਜਦੋਂ ਇੱਕ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਕਿਰਪਾਨ ਪਾ ਕੇ ਜਹਾਜ 'ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ। ਜਿਸ ਤੋਂ ਬਾਅਦ ਨੌਜਵਾਨ ਦੀ ਫਲਾਈਟ ਮਿਸ ਹੋ ਗਈ ਤਾਂ ਯਾਤਰੀਆਂ ਨੇ ਰੌਲ਼ਾ ਪਾ ਲਿਆ।