Sangrur News: ਸੰਗਰੂਰ ਵਿੱਚ ਜਿੱਤ ਸਾਡੇ ਲਈ ਬੇਹੱਦ ਖ਼ਾਸ, ਬਾਕੀ ਥਾਂਵਾਂ ਉੱਤੇ ਵੀ ਕਰਾਂਗੇ ਜਿੱਤ ਹਾਸਲ- ਹਰਪਾਲ ਚੀਮਾ
Sangrur News: ਲੋਕ ਸਭਾ ਚੋਣਾਂ 2024 (Lok Sabha election 2024) ਵਿੱਚ ਸੰਗਰੂਰ ਦੀ ਸੀਟ ਜਿਸ ਨੂੰ ਜਿੱਤਣ ਲਈ ਹਰ ਪਾਰਟੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਦੀ ਜਿੱਤ ਤੈਅ।