ਤਰਨਤਾਰਨ ਵਿੱਚ ਜ਼ਮੀਨ ਦਾ ਕਬਜਾ ਲੈਣ ਆਈਆਂ ਕਿਸਾਨ ਜਥੇਬੰਦੀਆਂ ਦੀ ਪਿੰਡ ਵਾਸੀਆਂ ਨੇ ਕੀਤੀ ਛਿਤਰੋਲ

ਮਨਪ੍ਰੀਤ ਸਿੰਘ Jan 27, 2025, 20:00 PM IST

ਤਰਨਤਾਰਨ ਦੇ ਪਿੰਡ ਰੂੜੀਵਾਲਾ ਵਿਖੇ ਭੂਆ ਅਤੇ ਭਤੀਜਿਆਂ ਦੇ ਵਿਚ 4 ਏਕੜ ਜ਼ਮੀਨ ਦੇ ਚੱਲ ਰਹੇ ਵਿਵਾਦ ਵਿਚ ਕਿਸਾਨ ਜਥੇਬੰਦੀਆਂ ਨੂੰ ਦਖ਼ਲਅੰਦਾਜ਼ੀ ਕਰਨੀ ਇਸ ਕਦਰ ਮਹਿੰਗੀ ਪਈ ਕਿ ਟਰੈਕਟਰ ਲੈ ਕੇ ਜ਼ਮੀਨ ਵਹਾਉਣ ਗਏ ਕਿਸਾਨ ਅਤੇ ਪਿੰਡ ਵਾਸੀ ਆਹਮੋ-ਸਾਹਮਣੇ ਹੋ ਗਏ।

More videos

By continuing to use the site, you agree to the use of cookies. You can find out more by Tapping this link