Gippy Grewal Video: Warring 2 ਦੀ ਟੀਮ ਨੇ ਦਰਸ਼ਕਾਂ ਨੂੰ ਦਿੱਤਾ Surprise, ਚਲਦੇ ਸ਼ੋਅ `ਚ ਪਹੁੰਚੇ ਸਿਨੇਮਾਘਰ

ਮਨਪ੍ਰੀਤ ਸਿੰਘ Sat, 03 Feb 2024-12:36 pm,

Gippy Grewal Video: ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ Rockstar ਗਿੱਪੀ ਗਰੇਵਾਨ ਅਤੇ ਪ੍ਰਿੰਸ ਕੰਵਲਜੀਤ ਦੀ ਨਵੀਂ ਫਿਲਮ Warring 2 ਸਿਨੇਮਾ ਘਰ ਵਿੱਚ ਰਿਲੀਡ਼ ਹੋ ਗਈ ਹੈ। ਅੱਜ ਵਾਰਨਿੰਗ ਦੀ ਪੂਰੀ ਟੀਮ ਨੇ ਅਚਨਚੇਤ ਸਿਨੇਮਾਘਰ ਵਿੱਚ ਪਹੁੰਚਕੇ ਦਰਸ਼ਕਾਂ ਨੂੰ Surprise ਦੇ ਦਿੱਤਾ। ਦਰਸ਼ਕਾਂ ਵੱਲੋਂ ਗੇਜ਼ੇ (ਗਿੱਪੀ) ਅਤੇ ਪੰਮੇ (ਪ੍ਰਿੰਸ) ਦੇ ਰੌਲ ਨੂੰ ਬਹੁਤ ਜਿਆਦਾ ਪਸੰਦ ਕਰ ਰਹੇ ਹਨ।

More videos

By continuing to use the site, you agree to the use of cookies. You can find out more by Tapping this link