Faridkot Voting: ਫ਼ਰੀਦਕੋਟ `ਚ ਅਚਾਨਕ ਮੌਸਮ ਨੇ ਲਈ ਕਰਵਟ, ਤੇਜ਼ ਹਨੇਰੀ ਚੱਲਣ ਦੇ ਕਾਰਨ ਡਿੱਗਿਆ ਟੈਂਟ
Faridkot Voting: ਪੰਜਾਬ ਵਿੱਚ ਅੱਜ ਲੋਕ ਸਭਾ ਚੋਣਾਂ ਨੂੰ ਲੈਕੇ ਵੋਟਿੰਗ ਪੈ ਰਹੀਆਂ ਹਨ। ਫ਼ਰੀਦਕੋਟ 'ਚ ਅਚਾਨਕ ਮੌਸਮ ਨੇ ਕਰਵਟ ਲੈ ਲਈ ਅਤੇ ਤੇਜ਼ ਹਨੇਰੀ ਚੱਲਣ ਦੇ ਕਾਰਨ ਪੋਲਿੰਗ ਬੂਥ ਵਿੱਚ ਲੱਗਿਆ ਟੈਂਟ ਡਿੱਗ ਗਿਆ।