Kisan Andolan 2.0: ਕਿਸਾਨ ਕਿਉਂ ਕਰ ਰਹੇ ਦਿੱਲੀ ਕੂਚ; ਸਰਕਾਰ ਕਿਉਂ ਨਹੀਂ ਮੰਨ ਰਹੀਂ ਮੰਗਾਂ, ਜਾਣੋਂ
Kisan Andolan 2.0: ਕਿਸਾਨ ਦਿੱਲੀ ਧਰਨੇ ਲਈ ਜਾਣ ਦੀ ਤਿਆਰੀ ਕਰ ਚੁੱਕੇ ਹਨ। ਜਿਸ ਦੇ ਮੱਦੇਨਜ਼ਰ ਸਰਕਾਰ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਕਿਸਾਨ ਦੇਸ਼ ਦੀ ਰਾਜਧਾਨੀ ਵੱਲ ਨੂੰ ਕੂਚ ਕਰਨ ਲਈ ਬੇਜਿੱਦ ਹਨ। ਫਿਲਹਾਲ ਕੇਂਦਰ ਸਰਕਾਰ ਵੀ ਕਿਸਾਨਾਂ ਨਾਲ ਮੀਟਿੰਗ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਇਸ ਪ੍ਰਦਰਸ਼ਨ ਤੋਂ ਰੋਕਿਆ ਜਾ ਸਕੇ।