Agirculture News: ਬਿਨਾਂ ਮਿੱਟੀ, ਗਮਲੇ ਅਤੇ ਧਰਤੀ ਦੇ ਡਾ. ਨਲੇਸ਼ ਕੁਮਾਰ ਨੇ ਸ਼ਬਜ਼ੀਆਂ ਉਗਾਈਆਂ, ਜਾਣੋਂ ਤੁਸੀਂ ਵੀ ਤਰੀਕਾ

ਮਨਪ੍ਰੀਤ ਸਿੰਘ Thu, 25 Apr 2024-3:52 pm,

Agirculture News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਨਲੇਸ਼ ਕੁਮਾਰ ਹਾਈਡਰੋਪੋਨਿਕ ਤਕਨੀਕ ਨਾਲ ਘਰਾਂ ਵਿੱਚ ਬਿਨਾਂ ਮਿੱਟੀ ਧਰਤੀ ਤੋਂ ਉੱਪਰ ਹੋਣ ਵਾਲੀਆਂ ਸਬਜ਼ੀਆਂ ਉਗਾ ਰਹੇ ਹਨ। ਜਿਸ ਵਿਚ ਉਹ ਚੈਰੀ, ਟਮਾਟਰ, ਘਈਆ, ਕੱਦੂ, ਸ਼ਿਮਲਾ ਮਿਰਚ, ਸ਼ਾਮਿਲ ਹੈ। ਡਾਕਟਰ ਨਲੇਸ਼ ਨੇ ਦੱਸਿਆ ਕਿ ਜਿੱਥੇ ਇਸ ਤਕਨੀਕ ਦੀ ਵਰਤੋਂ ਛੋਟੀ ਥਾਂ ਚ ਕੀਤੀ ਜਾ ਸਕਦੀ ਹੈ।

More videos

By continuing to use the site, you agree to the use of cookies. You can find out more by Tapping this link