Farmer Protest: WTO ਦਾ ਅਸਲ ਸੱਚ ਕੀ ਹੈ, ਕਿਸਾਨੀ ਮਸਲੇ ਦਾ ਹੱਲ ਕਿਵੇਂ ਸੰਭਵ ?
Farmer Protest: ਡਬਲਯੂ.ਟੀ.ਓ. ਦੋ ਦੇਸ਼ਾਂ ਵਿਚਕਾਰ ਵਪਾਰ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਇਹ ਵਪਾਰ ਨਾਲ ਸਬੰਧਤ ਸਮਝੌਤਿਆਂ ਲਈ ਗੱਲਬਾਤ ਕਰਨ ਦਾ ਪਲੇਟਫਾਰਮ ਵੀ ਹੈ। ਇੱਥੇ ਵਪਾਰ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ।