Shambhu Border Video: ਨੌਜਵਾਨ ਪਹਿਲਾਂ ਟਰੈਕਟਰ ਲੈ ਕੇ ਪਹੁੰਚੇ ਸ਼ੰਭੂ ਬਾਰਡਰ; ਹਰਿਆਣਾ ਅਤੇ ਮੋਦੀ ਸਰਕਾਰ ਨੂੰ ਕਰਤਾ ਚੈਲੰਜ!
Shambhu Border Video: ਕਿਸਾਨਾਂ ਭਲਕੇ ਦਿੱਲੀ ਵੱਲ ਨੂੰ ਕੂਚ ਕਰਨਗੇ ਪਰ ਹਰਿਆਣਾ ਸਰਕਾਰ ਨੇ ਪੰਜਾਬ-ਹਰਿਆਣਾ ਦੀਆਂ ਹੱਦਾਂ ਨੂੰ ਬੰਦ ਕਰ ਦਿੱਤਾ ਹੈ। ਪਰ ਨੌਜਵਾਨ ਆਪਣਾ ਪਹਿਲਾਂ ਟਰੈਕਟਰ ਲੈ ਕੇ ਸ਼ੰਭੂ ਬਾਰਡਰ ਤੇ ਪਹੁੰਚ ਗਏ ਹਨ। ਨੌਜਵਾਨ ਕਿਸਾਨਾਂ ਨੇ ਹਰਿਆਣਾ ਅਤੇ ਮੋਦੀ ਸਰਕਾਰ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਤੁਹਾਡੇ ਲਗਾਏ ਬੈਰੀਕੇਡ ਸਾਨੂੰ ਨਹੀਂ ਰੋਕ ਸਕਦੇ।