Zee With Farmer: ਕਿਸਾਨਾਂ ਦੇ ਹੱਕ `ਚ ਜ਼ੀ ਮੀਡੀਆ ਨੇ ਆਵਾਜ਼ ਕੀਤੀ ਬੁਲੰਦ, ਅਵਾਮ ਤੱਕ ਪਹੁੰਚਾਈ ਕਿਸਾਨੀ ਅੰਦੋਲਨ ਦੀ ਹਰ ਤਸਵੀਰ
Zee With Farmer: ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ। ਜ਼ੀ ਮੀਡੀਆ ਨੇ ਕਿਸਾਨਾਂ ਸੰਘਰਸ਼ ਦੀ ਹਰ ਤਸਵੀਰ ਲੋਕਾਂ ਤੱਕ ਪਹੁੰਚਾਈ ਹੈ। ਜ਼ੀ ਮੀਡੀਆ ਵੱਲੋਂ ਨਿਰਪੱਖ ਕਿਸਾਨਾਂ ਸੰਘਰਸ਼ ਦੀ ਕੀਤੀ ਕਵਰੇਜ਼ ਨੂੰ ਲੈਕੇ ਕਿਸਾਨ ਜ਼ੀ ਮੀਡੀਆ ਦਾ ਧੰਨਵਾਦ ਕਰ ਰਹੇ ਹਨ। ਫੀਲਡ ਵਿੱਚੋਂ ਸਾਡੇ ਪੱਤਰਕਾਰ ਕਿਸਾਨੀ ਸੰਘਰਸ਼ ਦੀ ਹਰ ਤਸਵੀਰ ਲੋਕਾਂ ਤੇ ਸਰਕਾਰ ਤੱਕ ਪਹੁੰਚਾ ਰਹੇ ਹਨ।