ਸਰਦੀਆਂ 'ਚ ਠੰਡ ਤੋਂ ਬਚਣ ਲਈ ਖਾਓ ਇਹ ਚੀਜਾਂ

Riya Bawa
Nov 29, 2024

ਇਸ ਠੰਡੇ ਅਤੇ ਸੁਹਾਵਣੇ ਮੌਸਮ ਵਿੱਚ ਸਾਡੀ ਸਿਹਤ ਦਾ ਸਿੱਧਾ ਸਬੰਧ ਸਾਡੀ ਖੁਰਾਕ ਨਾਲ ਹੁੰਦਾ ਹੈ।

ਸਰਦੀਆਂ ਵਿੱਚ ਕੁਝ ਚੀਜਾਂ ਸਰੀਰ ਨੂੰ ਗਰਮ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।

ਜਰੂਰੀ ਨਹੀਂ ਕਿ ਹਰ ਚੀਜ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਹੋਵੇ ਕੁਝ ਚੀਜ਼ਾਂ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀਆਂ ਹਨ।

ਠੰਡ ਦੇ ਮੌਸਮ 'ਚ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਡੀ ਸਿਹਤ ਬਿਹਤਰ ਬਣੀ ਰਹੇ।

Cold and Icy Things

ਸਰਦੀਆਂ ਵਿੱਚ ਆਈਸਕ੍ਰੀਮ, ਕੋਲਡ ਡਰਿੰਕਸ ਅਤੇ ਫਰਿੱਜ ਦਾ ਠੰਡਾ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਦਾ ਤਾਪਮਾਨ ਘਟਾਉਂਦੇ ਹਨ।

Deep Fried Foods

ਸਰਦੀਆਂ ਵਿੱਚ ਪਕੌੜੇ, ਕਚੌਰੀਆਂ, ਸਮੋਸੇ, ਪਰੀਆਂ ਅਤੇ ਹੋਰ ਤਲੇ ਹੋਏ ਭੋਜਨਾਂ ਦਾ ਜ਼ਿਆਦਾ ਸੇਵਨ ਪਾਚਨ ਤੰਤਰ 'ਤੇ ਦਬਾਅ ਵਧਾਉਂਦਾ ਹੈ।

Excessive Caffeine Intake

ਸਰਦੀਆਂ ਵਿੱਚ ਨਿੱਘੇ ਰਹਿਣ ਲਈ ਲੋਕ ਚਾਹ ਅਤੇ ਕੌਫੀ ਦਾ ਸੇਵਨ ਜ਼ਿਆਦਾ ਕਰਦੇ ਹਨ ਪਰ, ਕੈਫੀਨ ਦਾ ਜ਼ਿਆਦਾ ਸੇਵਨ ਸਰੀਰ ਨੂੰ ਡੀਹਾਈਡਰੇਟ ਕਰਦੀ ਹੈ।

Eating more Sweets

ਸਰਦੀਆਂ ਵਿੱਚ ਗਾਜਰ ਦਾ ਹਲਵਾ, ਮੂੰਗੀ ਦਾ ਹਲਵਾ ਅਤੇ ਹੋਰ ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ।

Junk food and Processed Food

ਸਰਦੀਆਂ ਵਿੱਚ ਜੰਕ ਫੂਡ ਜਿਵੇਂ ਬਰਗਰ, ਪੀਜ਼ਾ, ਚਿਪਸ ਅਤੇ ਪ੍ਰੋਸੈਸਡ ਫੂਡ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਕੀਤੇ ਗਏ ਤਰੀਕਿਆਂ ਅਤੇ ਦਾਅਵਿਆਂ ਦਾ ਸਮਰਥਨ ਨਹੀਂ ਕਰਦਾ। ਤੁਹਾਨੂੰ ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।

VIEW ALL

Read Next Story