DGP of Chandigarh: IPS ਮਧੂਪ ਕੁਮਾਰ ਤਿਵਾੜੀ ਚੰਡੀਗੜ੍ਹ ਦੇ ਨਵੇਂ ਡੀ.ਜੀ.ਪੀ ਹੋਣਗੇ। ਉਹ ਸੰਨ 1995 ਬੈਂਚ ਦੇ ਆਈ.ਪੀ.ਐਸ ਅਧਿਕਾਰੀ ਹਨ। ਉਹ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਡਰ ਨਾਲ ਸਬੰਧਤ ਹੈ। ਉਨ੍ਹਾਂ ਦਾ ਦਿੱਲੀ ਤੋਂ ਚੰਡੀਗੜ੍ਹ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਵੀਰ ਕੁਮਾਰ ਰੰਜਨ ਚੰਡੀਗੜ੍ਹ ਦੇ ਡੀਜੀਪੀ ਸਨ।


COMMERCIAL BREAK
SCROLL TO CONTINUE READING


ਪ੍ਰਵੀਰ ਕੁਮਾਰ ਰੰਜਨ ਜੋ ਚੰਡੀਗੜ੍ਹ ਦੇ ਡੀਜੀਪੀ ਸਨ ਉਨ੍ਹਾਂ ਨੂੰ ਐਡੀਸ਼ਨਲ DG, CISF ਲਗਾਇਆ ਗਿਆ ਹੈ। ਉਹ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਡਰ ਦੇ ਅਧਿਕਾਰੀ ਵੀ ਹਨ। ਉਹ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ।