Disha Patani Hot Bikini Photo: ਬਾਲੀਵੁੱਡ ਦੀ ਅਦਾਕਾਰਾ ਦਿਸ਼ਾ ਪਟਾਨੀ ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਹੈ। ਉਸਦੇ ਇੰਸਟਾਗ੍ਰਾਮ 'ਤੇ ਬਹੁਤ ​​ਫੈਨਜ਼ ਹਨ ਅਤੇ ਉਹ ਆਪਣੇ ਗਲੈਮਰਸ ਅਵਤਾਰ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਦਿਸ਼ਾ ਪਟਾਨੀ ਨੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। 


COMMERCIAL BREAK
SCROLL TO CONTINUE READING

Photo ਵਿੱਚ Disha Patani ਨੇ ਇੱਕ ਕਾਲੇ ਰੰਗ ਦੀ ਇੱਕ ਸੈਕਸੀ Bikini ਪਹਿਨੀ ਹੋਈ ਹੈ, ਅਤੇ ਇਸ hot ਤਸਵੀਰ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਇਸ ਤਸਵੀਰ ਵਿੱਚ  ਦਿਸ਼ਾ ਪਟਾਨੀ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ ਅਤੇ ਬਾਥਰੂਮ ਵਿੱਚ ਸੈਲਫੀ ਲੈਂਦੀ ਹੋਈ ਨਜ਼ਰ ਆ ਰਹੀ ਹੈ। 


ਅਦਾਕਾਰਾ ਦੇ ਇਸ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸ਼ਕ ਬਹੁਤ ਖੁਸ਼ ਹੋ ਰਹੇ ਹਨ। ਫੈਨਜ਼ ਕਮੈਂਟ ਕਰਕੇ ਆਪਣਾ ਪਿਆਰ ਦਿਖਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਇਹ ਸਾਨੂੰ ਇਮਤਿਹਾਨਾਂ ਵਿੱਚ ਫੇਲ੍ਹ ਕਰਾ ਦੇਵੇਗੀ"। ਇਕ ਹੋਰ ਨੇ ਲਿਖਿਆ, "ਉਰਫ਼ੀ ਜਾਵੇਦ ਪਾਰਟ 2"।


ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਦਿਸ਼ਾ ਨੇ ਲਿਖਿਆ, ''Eat your carbs''. ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਤਸਵੀਰ 'ਤੇ ਕਮੈਂਟ ਕਰ ਰਹੇ ਹਨ। ਇਸ ਤੋਂ ਇਲਾਵਾ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਨੇ ਵੀ ਲਿਖਿਆ, 'ਯੈੱਸ ਮੈਮ'।


ਹੋਰ ਪੜ੍ਹੋ: ਕੋਲੰਬੀਆ ਦੇ ਰਿਹਾਇਸ਼ੀ ਇਲਾਕੇ 'ਚ ਜਹਾਜ਼ ਕਰੈਸ਼, ਅੱਠ ਲੋਕਾਂ ਦੀ ਹੋਈ ਮੌਤ


ਦੱਸ ਦਈਏ ਕਿ ਦਿਸ਼ਾ ਪਟਾਨੀ ਆਖਰੀ ਵਾਰ ਜੌਨ ਅਬ੍ਰਾਹਮ ਦੇ ਨਾਲ 'ਏਕ ਵਿਲੇਨ ਰਿਟਰਨਸ' ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ਵਿੱਚ ਦਿਸ਼ਾ ਪਟਾਨੀ ਅਤੇ ਜੌਨ ਅਬ੍ਰਾਹਮ ਤੋਂ ਇਲਾਵਾ ਅਰਜੁਨ ਕਪੂਰ ਅਤੇ ਤਾਰਾ ਸੁਤਾਰੀਆ ਵੀ ਸ਼ਾਮਲ ਸਨ। 


ਗੌਰਤਲਬ ਹੈ ਕਿ ਦਿਸ਼ਾ ਪਟਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਐਮਐਸ ਧੋਨੀ' ਫ਼ਿਲਮ ਨਾਲ ਕੀਤੀ ਸੀ ਅਤੇ ਫ਼ਿਲਮ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਵਿੱਚ ਨਜ਼ਰ ਆਈ ਸੀ। ਹਾਲਾਂਕਿ ਉਨ੍ਹਾਂ ਦੀ ਛੋਟੀ ਜਿਹੀ ਭੂਮਿਕਾ ਨੇ ਵੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ।


ਹੋਰ ਪੜ੍ਹੋ: Urfi Javed video: ਉਰਫ਼ੀ ਜਾਵੇਦ ਫਿਰ ਤੋਂ ਹੋਈ ਟਾਪਲੈੱਸ, ਬਿਨਾਂ ਕੱਪੜਿਆਂ ਤੋਂ ਕੈਮਰੇ ਦੇ ਸਾਹਮਣੇ ਦਿੱਤੇ ਪੋਜ਼