Kanika Mann latest Photos: ਟੀਵੀ ਦੀ `ਸੰਸਕਾਰੀ ਬਹੂ` ਕਨਿਕਾ ਮਾਨ ਇੰਟਰਨੈੱਟ ਦਾ ਵਧਾ ਰਹੀ ਤਾਪਮਾਨ, ਮਿੰਟਾਂ `ਚ ਹੀ ਵਾਇਰਲ ਹੋਈਆਂ ਤਸਵੀਰਾਂ

Kanika Mann latest Photos: ਛੋਟੇ ਪਰਦੇ ਦਾ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਅਦਾਕਾਰਾ ਕਨਿਕਾ ਮਾਨ (Kanika Mann) ਅੱਜ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ। ਉਸ ਨੇ ਆਪਣੀ ਦਮਦਾਰ ਅਦਾਕਾਰੀ ਅਤੇ ਕਿਊਟਨੈੱਸ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

रिया बावा Jul 17, 2023, 15:01 PM IST
1/8

Kanika Mann latest Photos

ਛੋਟੇ ਪਰਦੇ ਦੀ ਸ਼ਾਨਦਾਰ ਅਦਾਕਾਰਾ ਕਨਿਕਾ ਮਾਨ ਨੇ ਘਰ-ਘਰ ਵਿੱਚ ਤਿੱਤਲੀ ਨਾਂ ਤੋਂ ਆਪਣੀ ਪਹਿਚਾਣ ਬਣਾਈ ਹੈ। 

 

2/8

Kanika Mann latest Photos

ਉਸ ਨੇ ਆਪਣੀ ਦਮਦਾਰ ਅਦਾਕਾਰੀ ਅਤੇ ਕਿਊਟਨੈੱਸ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। 

3/8

Kanika Mann latest Photos

ਅਦਾਕਾਰਾ ਕਨਿਕਾ ਮਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

4/8

Kanika Mann latest Photos

ਲੇਟੈਸਟ ਤਸਵੀਰਾਂ 'ਚ ਕਨਿਕਾ ਮਾਨ ਦਾ ਹੌਟ ਅੰਦਾਜ਼ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਗਏ ਹਨ।

 

5/8

Kanika Mann latest Photos

ਉਸ ਨੇ ਨਿਊਡ ਰੈੱਡ ਮੇਕਅੱਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।

 

6/8

Kanika Mann latest Photos

ਕਨਿਕਾ ਨੇ ਹਾਲ ਹੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਅਭਿਨੇਤਰੀ ਨੂੰ ਮੈਰੂਨ ਮੋਨੋਕਿਨੀ 'ਚ ਦੇਖਿਆ ਜਾ ਸਕਦਾ ਹੈ।

 

7/8

Kanika Mann latest Photos

ਵਰਕ ਫਰੰਟ ਦੀ ਗੱਲ ਕਰੀਏ ਕਨਿਕਾ ਮਾਨ 'ਗੁੱਡਨ ਤੁਮਸੇ ਨਾ ਹੋ ਪਾਏਗਾ' ਸ਼ੋਅ ਕਈ ਪੰਜਾਬੀ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਰਹਿ ਚੁੱਕੀ ਹੈ।

 

8/8

Kanika Mann latest Photos

ਦੱਸ ਦੇਈਏ ਕਿ ਅਦਾਕਾਰਾ ਕਨਿਕਾ ਮਾਨ ਆਪਣੀ ਨਿੱਜੀ ਜ਼ਿੰਦਗੀ ਵਿੱਚ ਅਕਸਰ ਬੋਲਡ ਲੁੱਕ ਵਿੱਚ ਹੀ ਨਜ਼ਰ ਆਉਂਦੀ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link