Giorgia Meloni Deepfake News: ਡੀਪਫੇਕ ਦਾ ਸ਼ਿਕਾਰ ਹੋਈ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ 90 ਲੱਖ ਰੁਪਏ ਦਾ ਠੋਕਿਆ ਮੁਆਵਜ਼ਾ

ਇਟਲੀ ਦੇ ਪੀਐਮ ਜਾਰਜੀਆ ਮੇਲੋਨੀ ਨੇ ਡੀਪਫੇਕ ਵੀਡੀਓ ਦੇ ਮਾਮਲੇ `ਚ ਮੁਆਵਜ਼ੇ ਵਜੋਂ ਵੱਡੀ ਰਾਸ਼ੀ ਦੀ ਮੰਗ ਕੀਤੀ ਹੈ। ਪਿਓ-ਪੁੱਤਰ ਨੇ ਮਿਲ ਕੇ ਅਮਰੀਕੀ ਐਡਲਟ ਵੈੱਬਸਾਈਟ `ਤੇ ਮੇਲੋਨੀ ਦਾ ਵੀਡੀਓ ਪੋਸਟ ਕੀਤਾ ਸੀ।

Thu, 21 Mar 2024-1:51 pm,
1/7

Giorgia Meloni Deepfake

ਡੀਪਫੇਕ ਦਾ ਸ਼ਿਕਾਰ ਹੋਈ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ 90 ਲੱਖ ਰੁਪਏ ਦਾ ਠੋਕਿਆ ਮੁਆਵਜ਼ਾ

2/7

Video manipulation

ਐਡਲਟ ਫਿਲਮ ਸਟਾਰ ਦੇ ਚਿਹਰੇ ਉਪਰ ਜਾਰਜੀਆ ਦਾ ਲਗਾ ਦਿੱਤਾ ਸੀ ਚਿਹਰਾ

3/7

Adult Content Website

40 ਸਾਲ ਦੇ ਸਖ਼ਸ਼ ਨੇ 73 ਸਾਲ ਦੇ ਪਿਤਾ ਨਾਲ ਮਿਲ ਕੇ ਅਮਰੀਕੀ ਐਡਲਟ ਕਟੈਂਟ ਵੈਬਸਾਈਟ 'ਤੇ ਜਾਰਜੀਆ ਦੀ ਡੀਪਫੇਕ ਪੋਸਟ ਕੀਤੀ ਸਾਂਝੀ

4/7

Before Prime Minister

ਮੀਡੀਆ ਰਿਪੋਰਟ ਮੁਤਾਬਕ ਮੁਲਜ਼ਮਾਂ ਨੇ ਮੇਲੋਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 2022 ਵਿੱਚ ਡੀਪਫੇਕ ਵੀਡੀਓ ਬਣਾਈ ਸੀ

5/7

Defamation Case

ਪੀਐਮ ਜਾਰਜੀਆ ਮੇਲੋਨੀ ਨੇ ਦੋਵੇਂ ਮੁਲਜ਼ਮਾਂ ਉਪਰ ਕੀਤਾ ਸੀ ਮਾਣਹਾਨੀ ਦਾ ਕੇਸ

6/7

Against Women Crime

ਪੀਐਮ ਜਾਰਜੀਆ ਮੁਆਵਜ਼ੇ ਤੋਂ ਮਿਲੀ ਰਾਸ਼ੀ ਅਪਰਾਧ ਦਾ ਸ਼ਿਕਾਰ ਹੋਈਆਂ ਔਰਤਾਂ ਦੀ ਮਦਦ ਲਈ ਕਰੇਗੀ ਦਾਨ

7/7

Giorgia Meloni Compensation

ਪੀਐਮ ਵੱਲੋਂ ਮੁਆਵਜ਼ਾ ਲੈਣ ਦਾ ਮਕਸਦ ਅਪਰਾਧ ਦਾ ਸ਼ਿਕਾਰ ਹੋਈਆਂ ਔਰਤਾਂ ਨੂੰ ਆਵਾਜ਼ ਚੁੱਕਣ ਲਈ ਪ੍ਰੇਰਿਤ ਕਰਨਾ

ZEENEWS TRENDING STORIES

By continuing to use the site, you agree to the use of cookies. You can find out more by Tapping this link