Mohali News: ਮੁਹਾਲੀ ਦੀ ਐਨਆਈਏ ਦੀ ਸਪੈਸ਼ਲ ਅਦਾਲਤ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਫੋਰਸ ਦੇ ਅੱਤਵਾਦੀ ਕੁਲਵਿੰਦਰਜੀਤ ਸਿੰਘ ਇਲਿਆਸ ਖਾਨਪੁਰੀਆ ਸਮੇਤ ਦੇ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।


COMMERCIAL BREAK
SCROLL TO CONTINUE READING

ਕੁਲਵਿੰਦਰ ਜੀਤ ਸਿੰਘ ਤੇ ਆਰੋਪ ਸਨ ਕਿ ਉਸ ਵੱਲੋਂ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਤੇ ਸ਼ਡਯੰਤਰ ਰਚਣ ਵਿੱਚ ਦੋਸ਼ੀ ਪਾਇਆ ਗਿਆ ਹੈ ਜਿਸ ਨੂੰ ਅੱਜ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਸਾਢੇ ਤਿੰਨ ਲੱਖ ਰੁਪਏ ਦੇ ਕਰੀਬ ਜੁਰਮਾਨਾ ਵੀ ਸੁਣਾਇਆ ਗਿਆ ਹੈ। ਖਾਨਪੁਰੀਆ ਦੇ ਨਾਲ ਉਸ ਦੇ ਸਾਥੀ ਜਗਦੇਵ ਸਿੰਘ ਰਵਿੰਦਰ ਪਾਲ ਸਿੰਘ ਮੀਨਾ ਤੇ ਹਰਚਰਨ ਸਿੰਘ ਵੀ ਸ਼ਾਮਿਲ ਸਨ।