Punjab News:  ਮਲੌਟ ਤੋਂ ਅਬੋਹਰ ਰੋਡ ਦਾ ਬਾਈਪਾਸ ਆਸ ਪਾਸ ਦੇ ਕਿਸਾਨਾਂ ਲਈ ਸਿਰਦਰਦੀ ਬਣਨ ਲੱਗਿਆ ਹੈ। ਕਿਸਾਨਾਂ ਨੇ ਫਸਲ ਦਾ ਨੁਕਸਾਨ ਹੋਣ ਦਾ ਲਾਇਆ ਇਲਜ਼ਾਮ ਕਿਸਾਨਾਂ ਨੇ ਕੰਮ ਕਰਵਾਇਆ ਬੰਦ , ਐੱਨ ਐਚ ਏ ਆਈ ਦੇ ਮੌਕੇ ਤੇ ਪੁੱਜੇ ਅਧਿਕਾਰੀਆਂ ਨੇ ਉੱਚ ਅਧਕਾਰੀਆਂ ਨੇ ਇਸ ਮਸਲੇ ਤੇ ਗੱਲ ਕਰਨ ਦੀ ਗੱਲ ਕਹੀ ।


COMMERCIAL BREAK
SCROLL TO CONTINUE READING

ਦਿਲੀ ਅਬੋਹਰ ਨੈਸ਼ਨਲ ਹਾਈਵੇ ਰੋਡ ਦਾ ਮਲੌਟ ਤੋਂ ਅਬੋਹਰ ਰੋਡ ਲਈ ਬਾਈਪਾਸ ਕੱਢਿਆ ਜਾ ਰਿਹਾ ਜਿਸ ਦੇ ਚੱਲ ਰਹੇ ਕੰਮ ਤੋਂ ਰਸਤੇ ਵਿਚ ਆਉਂਦੇ ਪਿੰਡ ਕਰਮਗੜ੍ਹ ਦੇ ਕਿਸਾਨ ਜਿਨ੍ਹਾਂ ਦੀ ਜਮੀਨ ਇਸ ਬਾਈਪਾਸ ਨਾਲ ਲੱਗਦੇ ਉਹ ਇਸ ਬਾਈਪਾਸ ਦੇ ਕੰਮ ਤੋਂ ਡਾਢੇ ਪ੍ਰਸ਼ਾਂਨ ਹਨ ਜਿਨ੍ਹਾਂ ਨੇ ਕੰਮ ਨੂੰ ਬੰਦ ਕਰਵਾ ਕੇ ਰੋਸ਼ ਪ੍ਰਗਟ ਕੀਤਾ। 


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 


ਕਰਮਗੜ੍ਹ ਦੇ ਰੋਸ਼ ਪ੍ਰਗਟ ਕਰ ਰਹੇ ਕਿਸਾਨਾਂ ਨੇ ਦੱਸਿਆ ਜਿੰਨੀ ਜਮੀਨ ਐਨ ਐਚ ਆਈ ਖਰੀਦੀ ਹੈ ਊਂਸ ਦੀ ਨਿਸ਼ਾਨਦੇਹੀ ਕੀਤੀ ਹੋਈ ਪਰ ਚੱਲ ਰਹੈ ਕੱਮ ਦੋਰਾਨ ਉਣਾ ਵਲੋਂ ਵਰਤੇ ਜਾ ਰਹੇ ਮਟੀਰੀਅਲ ਤੋਂ ਇਲਾਵਾ ਮਿਟੀ ਉਣਾ ਦੇ ਖੇਤਾਂ ਵਿਚ ਆਉਣ ਕਰਕੇ ਉਣਾ ਦੀਆ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਬਾਰਸ ਦੌਰਾਨ ਪੁਲ ਦੀ ਮਿੱਟੀ ਤੇ ਪਾਣੀ ਖੇਤਾਂ ਵਿਚ ਆ ਕੇ ਨੁਕਸਾਨ ਕਰ ਰਿਹਾ ਹੈ ।