Tarn Taran News:  ਤਰਨਤਾਰਨ ਦੇ ਥਾਣਾ ਸਿਟੀ ਅਧੀਨ ਪੈਂਦੇ ਇਲਾਕੇ ਗੋਕੁਲਪੁਰ 'ਚ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਇਲਾਕੇ 'ਚ ਰਹਿਣ ਵਾਲੇ 28 ਸਾਲਾ ਮਨਮੋਹਨ ਸਿੰਘ ਉਰਫ ਮਨੀ ਨੇ ਆਪਣੀ ਦਾਦੀ ਦੇ ਕੋਲ ਬੈਠ ਕੇ ਹੀ ਨਸ਼ੇ ਦਾ ਟੀਕਾ ਲਗਾ ਲਿਆ ਹੈ। ਮ੍ਰਿਤਕ ਦੀ ਦਾਦੀ ਨੇ ਦੋਸ਼ ਲਗਾਇਆ ਸੀ ਕਿ ਨਸ਼ੇ ਅੰਨ੍ਹੇਵਾਹ ਵੇਚੇ ਜਾ ਰਹੇ ਸਨ।