FIH Hockey World Cup 2023, India vs Spain: ਹਾਕੀ ਵਰਲਡ ਕੱਪ 2023 ਦੀ ਸ਼ੁਰੂਆਤ ਸ਼ੁਕਰਵਾਰ ਤੋਂ ਹੋਣ ਜਾ ਰਹੀ ਹੈ ਅਤੇ ਭਾਰਤ ਦਾ ਪਹਿਲਾ ਮੈਚ ਸਪੇਨ ਨਾਲ ਓਡੀਸ਼ਾ ਦੇ ਰਾਊਰਕੇਲਾ ਦੇ ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਖੇਡਿਆ ਜਾਵੇਗਾ।  

COMMERCIAL BREAK
SCROLL TO CONTINUE READING

ਦੱਸ ਦਈਏ ਕਿ FIH ਦੀ ਰੈਂਕਿੰਗ ਦੇ ਮੁਤਾਬਕ ਸਪੇਨ 8ਵੀਂ ਥਾਂ 'ਤੇ ਹੈ ਜਦਕਿ ਭਾਰਤ ਸਪੇਨ ਤੋਂ ਦੋ ਥਾਂ ਉੱਤੇ ਹੈ। ਹਾਕੀ ਵਰਲਡ ਕੱਪ 2023 ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਹਰਮਨਪ੍ਰੀਤ ਸਿੰਘ ਕਰ ਰਹੇ ਹਨ ਅਤੇ ਸਾਰੇ ਭਾਰਤੀਆਂ ਨੂੰ ਉਮੀਦ ਹੈ ਕਿ ਹਰਮਨਪ੍ਰੀਤ ਦੀ ਅਗਵਾਈ ਵਿੱਚ ਭਾਰਤੀ ਟੀਮ ਇਤਿਹਾਸ ਰਚਣ 'ਚ ਕਾਮਯਾਬ ਹੋਵੇਗੀ।  

FIH Hockey World Cup 2023: ਭਾਰਤ ਨੇ ਮਹਿਜ਼ ਇੱਕ ਵਾਰ ਜਿੱਤਿਆ ਹਾਕੀ ਵਰਲਡ ਕੱਪ ਦਾ ਖ਼ਿਤਾਬ

ਦੱਸ ਦਈਏ ਕਿ FIH ਦੀ ਰੈਂਕਿੰਗ ਦੇ ਮੁਤਾਬਕ ਸਪੇਨ 8ਵੀਂ ਥਾਂ 'ਤੇ ਹੈ ਜਦਕਿ ਭਾਰਤ ਸਪੇਨ ਤੋਂ ਦੋ ਥਾਂ ਉੱਤੇ ਹੈ। ਹਾਕੀ ਵਰਲਡ ਕੱਪ 2023 ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਹਰਮਨਪ੍ਰੀਤ ਸਿੰਘ ਕਰ ਰਹੇ ਹਨ ਅਤੇ ਸਾਰੇ ਭਾਰਤੀਆਂ ਨੂੰ ਉਮੀਦ ਹੈ ਕਿ ਹਰਮਨਪ੍ਰੀਤ ਦੀ ਅਗਵਾਈ ਵਿੱਚ ਭਾਰਤੀ ਟੀਮ ਇਤਿਹਾਸ ਰਚਣ 'ਚ ਕਾਮਯਾਬ ਹੋਵੇਗੀ।

ਉਦੋਂ ਤੋਂ ਲੈ ਕੇ ਹੁਣ ਤੱਕ ਹਰ ਭਾਰਤੀ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਭਾਰਤੀ ਟੀਮ ਮੁੜ ਹਾਕੀ ਵਰਲਡ ਕੱਪ ਜਿੱਤ ਕੇ ਦੁਨੀਆਂ ਭਰ ਵਿੱਚ ਭਾਰਤੀਆਂ ਦਾ ਮਾਨ ਵਧਾਵੇਗੀ।

FIH Hockey World Cup 2023, India vs Spain: ਗਰੁੱਪ ਡੀ 'ਚ ਭਾਰਤ ਨਾਲ ਕਿਹੜੀਆਂ ਟੀਮਾਂ ਸ਼ਾਮਿਲ?

ਦੱਸਣਯੋਗ ਹੈ ਕਿ ਭਾਰਤੀ ਟੀਮ ਨੂੰ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ। ਇਸ ਗਰੁੱਪ 'ਚ ਇੰਗਲੈਂਡ, ਸਪੇਨ ਅਤੇ ਵੇਲਜ਼ ਵੀ ਸ਼ਾਮਿਲ ਹਨ। 

ਇਹ ਵੀ ਪੜ੍ਹੋ:  Hockey World Cup 2023 schedule: जानें हॉकी वर्ल्ड कप 2023 का पूरा शेड्यूल

FIH Hockey World Cup 2023: ਸੱਭ ਤੋਂ ਵੱਧ ਵਿਸ਼ਵ ਕੱਪ ਕਿਹੜੇ ਦੇਸ਼ ਦੇ ਨਾਮ? 

ਪਾਕਿਸਤਾਨ ਨੇ ਚਾਰ ਵਾਰ ਪੁਰਸ਼ ਵਿਸ਼ਵ ਕੱਪ ਜਿੱਤਿਆ ਹੈ, ਜੋ ਕਿ ਕਿਸੇ ਵੀ ਟੀਮ ਵੱਲੋਂ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਨੀਦਰਲੈਂਡ ਅਤੇ ਆਸਟਰੇਲੀਆ ਵੱਲੋਂ ਤਿੰਨ-ਤਿੰਨ ਖ਼ਿਤਾਬ ਜਿੱਤੇ ਗਏ ਹਨ। ਹਾਲਾਂਕਿ ਪਾਕਿਸਤਾਨ FIH Hockey World Cup 2023 ਦਾ ਹਿੱਸਾ ਨਹੀਂ ਹੈ।

ਇਹ ਵੀ ਪੜ੍ਹੋ: Hina Khan: हिना खान ने विदेश में बिखेरा अपने हुस्न का जलवा, हॉट फोटो देख फैंस हुए बोल्ड