Gold Silver Rate Today: ਭਾਰਤੀ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ  (Gold Silver Rate Today)  ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ ਦੀ ਕੀਮਤ 57 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 67 ਹਜ਼ਾਰ ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੈ। ਰਾਸ਼ਟਰੀ ਪੱਧਰ 'ਤੇ 999 ਸ਼ੁੱਧਤਾ ਵਾਲੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 57,041 ਰੁਪਏ ਹੈ। ਜਦਕਿ 999 ਸ਼ੁੱਧਤਾ ਵਾਲੀ ਚਾਂਦੀ 67947 ਰੁਪਏ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (Gold Silver Rate Today) ਮੁਤਾਬਕ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 57,079 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਅੱਜ (Gold Silver Rate Today) ਸਵੇਰੇ ਘੱਟ ਕੇ 57,041 ਰੁਪਏ 'ਤੇ ਆ ਗਈ ਹੈ। 


COMMERCIAL BREAK
SCROLL TO CONTINUE READING

ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ 'ਤੇ ਸੋਨਾ ਅਤੇ ਚਾਂਦੀ ਦੋਵੇਂ ਸਸਤੇ ਹੋ ਗਏ ਹਨ। ਅੱਜ ਸੋਨੇ ਅਤੇ ਚਾਂਦੀ ਦੀ ((Gold Silver Rate) ਕੀਮਤ ਕੀ ਹੈ? ਅਧਿਕਾਰਤ ਵੈੱਬਸਾਈਟ ibjarates.com ਮੁਤਾਬਕ 995 ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਅੱਜ ਸਵੇਰੇ 56,813 ਰੁਪਏ 'ਤੇ ਆ ਗਈ ਹੈ। ਇਸ ਦੇ (Gold Silver Rate Today)  ਨਾਲ ਹੀ ਅੱਜ 916 ਸ਼ੁੱਧਤਾ ਵਾਲਾ ਸੋਨਾ 52250 ਰੁਪਏ ਹੋ ਗਿਆ ਹੈ। ਇਸ ਤੋਂ (Gold Rate) ਇਲਾਵਾ 750 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 42781 'ਤੇ ਆ ਗਈ ਹੈ। 


ਇਹ ਵੀ ਪੜ੍ਹੋ: Toyota ਨੇ ਲਾਂਚ ਕੀਤੀ Hyryder CNG, ਆਪਣੇ ਅਡਵਾਂਸ ਫ਼ੀਚਰਾਂ ਨਾਲ ਦਿੰਦੀ ਹੈ ਕਮਾਲ ਦੀ ਮਾਈਲੇਜ!

ਦੂਜੇ ਪਾਸੇ 585 ਸ਼ੁੱਧਤਾ ਵਾਲਾ ਸੋਨਾ ਅੱਜ ਸਸਤਾ ਹੋ ਕੇ  (Gold Silver Rate Today) 33,369 ਰੁਪਏ 'ਤੇ ਆ ਗਿਆ ਹੈ। ਇਸ ਤੋਂ ਇਲਾਵਾ 999 ਸ਼ੁੱਧਤਾ ਵਾਲੀ ਇੱਕ ਕਿਲੋ ਚਾਂਦੀ ਅੱਜ 67949 ਰੁਪਏ ਹੋ ਗਈ ਹੈ। ਬਜਟ 2023 ਤੋਂ ਪਹਿਲਾਂ (Union Budget 2023) ਅੱਜ ਦੂਜੇ ਦਿਨ ਸੋਨੇ ਅਤੇ ਚਾਂਦੀ (Gold Rate) ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਮਹੀਨੇ ਦੇ ਆਖਰੀ ਦਿਨ ਅਤੇ ਸਾਲ 2023 ਦੇ ਪੰਜਵੇਂ ਕਾਰੋਬਾਰੀ ਹਫਤੇ ਦੇ ਦੂਜੇ ਦਿਨ ਅੱਜ ਵੀ ਸੋਨੇ ਅਤੇ ਚਾਂਦੀ  (Gold Silver Rate Today) ਦੀਆਂ ਕੀਮਤਾਂ (ਗੋਲਡ ਪ੍ਰਾਈਸ ਟੂਡੇ) ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।


ਇਹ ਵੀ ਪੜ੍ਹੋ: Union Budget 2023 in Punjabi Live Updates: 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾ ਮੋਦੀ ਸਰਕਾਰ ਦਾ ਅੰਤਮ ਪੂਰਾ ਬਜਟ ਅੱਜ ਹੋਵੇਗਾ ਪੇਸ਼