Punjab News: ਪੰਜਾਬ ਅਤੇ ਹਰਿਆਣਾ  ਹਾਈ ਕੋਰਟ ਨੇ ਪੰਜਾਬ ਵਿੱਚ ਫਾਇਰਮੈਨ, ਡਰਾਈਵਰ ਅਤੇ ਆਪ੍ਰੇਟਰਾਂ ਦੀ ਆਸਾਮੀ ਦੇ ਉਮੀਦਵਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਅਦਾਲਤ ਨੇ ਫਾਇਰਮੈਨ, ਡਰਾਈਵਰ ਅਤੇ ਆਪ੍ਰੇਟਰਾਂ ਦੀ ਭਰਤੀ ਉਤੇ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਨੇ 27 ਫਰਵਰੀ ਤੱਕ ਇਨ੍ਹਾਂ ਆਸਾਮੀਆਂ ਦੀ ਭਰਤੀ ਉਪਰ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਨੇ ਇਸ ਦੀ ਰਿਪੋਰਟ ਮੰਗੀ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Shambhu Toll Plaza News: ਸ਼ੰਭੂ ਟੋਲ ਪਲਾਜ਼ਾ 'ਤੇ ਮਾਮੂਲੀ ਬਹਿਸ ਮਗਰੋਂ ਚੱਲੇ ਡੰਡੇ-ਰੋੜੇ, ਬੱਸ ਡਰਾਈਵਰ ਦਾ ਤੋੜਿਆ ਦੰਦ