Punjab Officers Transfers: ਪੰਜਾਬ `ਚ ਵੱਡਾ ਪ੍ਰਸ਼ਾਸਨਿਕ ਫੇਰਬਦਲ; 13 ਪੀਸੀਐਸ 16 ਆਈਏਐਸ ਅਧਿਕਾਰੀ ਇਧਰੋਂ-ਉਧਰ
Punjab Officers Transfers: ਪੰਜਾਬ ਸਰਕਾਰ ਨੇ ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ।
Punjab Officers Transfers: ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ 16 ਆਈਏਐਸ ਅਫਸਰ ਤੇ 13 ਪੀਸੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।