Moga News/ਨਵਦੀਪ ਸਿੰਘ:  ਵਿਜੀਲੈਂਸ ਵੱਲੋਂ ਮੋਗਾ ਦਾ ਰਹਿਣ ਵਾਲੇ ਹਰਸ਼ ਐਰਨ ਨੂੰ ਨੋਟਿਸ ਜਾਰੀ ਕਰ 11 ਮਾਰਚ ਨੂੰ ਸਬੂਤਾਂ ਸਮੇਤ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸ ਦਈਏ ਹਰਸ਼ ਦੇ ਦੋਸ਼ ਸੀ ਕਿ ਵਿਧਾਇਕ ਅਮਨਦੀਪ ਅਰੋੜਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਸਰਕਾਰੀ ਜਮੀਨ ਆਪਣੇ ਨਾਮ ਕਰਵਾਈ ਅਤੇ ਧਰਮਕੋਟ ਪਟਵਾਰੀ ਨਵਦੀਪ ਸਿੰਘ ਤੋਂ 25 ਲੱਖ ਰੁਪਏ ਲੈਣ ਦੇ ਵੀ ਗੰਭੀਰ ਦੋਸ਼ ਲਾਏ ਸਨ। ਇਸ ਤੋਂ ਪਹਿਲਾਂ ਪੰਜਾਬ ਲੋਕਪਾਲ ਵੱਲੋਂ ਵਿਧਾਇਕ ਅਮਨਦੀਪ ਅਰੋੜਾ ਤੇ ਉਹਨਾਂ ਦੇ ਕੁਝ ਪਰਿਵਾਰਕ ਮੈਂਬਰਾਂ ਨੂੰ ਸਮਣ ਭੇਜ ਕੇ 16 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Canada Mass Murder: ਕੈਨੇਡਾ 'ਚ ਵਿਦਿਆਰਥੀ ਨੇ ਪਰਿਵਾਰਕ ਮੈਂਬਰਾਂ 'ਤੇ ਚਾਕੂ ਨਾਲ ਕੀਤਾ ਹਮਲਾ, 4 ਬੱਚਿਆਂ ਸਮੇਤ 6 ਦੀ ਮੌਤ