Mohali Girl Suicide/ਮਨੀਸ਼ ਸੰਕਰ:  ਮੋਹਾਲੀ ਦੇ ਸੈਕਟਰ 79 ਤੋਂ ਆਈ ਮੰਦਭਾਗੀ ਖਬਰ ਸਾਹਮਣੇ ਆਈ ਹੈ ਦਰਅਸਲ 20 ਸਾਲਾ ਨੌਜਵਾਨ ਲੜਕੀ ਵੱਲੋਂ ਸੀਏ ਦਾ ਪੇਪਰ ਕਲੀਅਰ ਨਾ ਕਰਨ ਦੀ ਸੂਰਤ ਵਿੱਚ  ਆਤਮ ਹੱਤਿਆ ਕੀਤੀ ਗਈl ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੀ ਪਹਿਚਾਣ ਅਰਸ਼ ਲੀਨ ਕੌਰ ਵਜੋਂ ਹੋਈ ਹੈ ਜੋ ਕਿ ਮੋਹਾਲੀ ਦੇ ਸੈਕਟਰ 79 ਵਿੱਚ ਰਹਿੰਦੀ ਹੈ।


COMMERCIAL BREAK
SCROLL TO CONTINUE READING

ਉਸ ਵੱਲੋਂ ਸੀਏ ਦਾ ਪੇਪਰ ਅਟੈਮਪਟ ਕੀਤਾ ਗਿਆ ਸੀ ਜਿਸ ਵਿੱਚ ਉਹ ਪੰਜ ਨੰਬਰਾਂ ਤੋਂ ਫੇਲ੍ਹ ਹੋ ਗਈ ਜਿਸ ਕਾਰਨ ਨਿਰਾਸ਼ਾ ਵਿੱਚ ਉਸ ਵੱਲੋਂ ਆਪਣੀ ਜੀਵਨ ਲੀਲਾ ਨੂੰ ਅੱਜ ਫਾਹਾ ਲਾ ਕੇ ਖਤਮ ਕਰ ਲਿਆl


ਇਹ ਵੀ ਪੜ੍ਹੋ: Amritsar News: ਏਅਰਪੋਰਟ 'ਤੇ ਕਸਟਮ ਵਿਭਾਗ ਨੂੰ ਵੱਡੀ ਸਫਲਤਾ!  50 ਲੱਖ ਦਾ ਸੋਨਾ ਬਰਾਮਦ