Mohali News/ ਮਨੀਸ਼ ਸ਼ੰਕਰ: ਡੇਰਾਬੱਸੀ ਦੇ ਪਾਰਕ ਵਿੱਚ ਇੱਕ ਨੌਜਵਾਨ ਦੀ ਲਾਸ਼ ਦਰਖ਼ਤ ਨਾਲ ਲਟਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਪੂਰਾ ਇਲਾਕੇ ਵਿੱਚ ਦਹਿਸ਼ਤਾ ਦਾ ਮਾਹੌਲ ਹੋ ਗਿਆ। ਇਹ ਮਾਮਲਾ  ਜ਼ਿਲ੍ਹਾ ਮੋਹਾਲੀ ਦੇ ਹਲਕਾ ਡੇਰਾ ਬੱਸੀ ਦੇ ਵਿੱਚ ਸਥਿਤ ਹੰਸਾ ਪਾਰਕ ਦਾ ਜਿੱਥੇ ਨੌਜਵਾਨ ਦੀ ਲਾਸ਼ ਦਰਖਤ ਨਾਲ ਲਟਕੀ ਮਿਲੀ ਹੈ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 


COMMERCIAL BREAK
SCROLL TO CONTINUE READING

ਜਾਂਚ ਵਿਚ ਪੁਲਿਸ ਇਹ ਦੇਖ ਰਹੀ ਹੈ ਕਿ ਉਕਤ ਵਿਅਕਤੀ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਜਾਂ ਕਿਸੇ ਵੱਲੋਂ ਇਸ ਦਾ ਕਤਲ ਕਰਨ ਉਪਰੰਤ ਇਸ ਦੀ ਲਾਸ਼ ਨੂੰ ਦਰਖਤ ਉੱਤੇ ਲਟਕਾਇਆ ਹੈ।


ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਐਕਟਿਵਾ 'ਤੇ ਬੈਠੇ ਨੌਜਵਾਨ 'ਤੇ 3 ਬਦਮਾਸ਼ਾਂ ਨੇ ਚਾਕੂ ਨਾਲ ਕੀਤਾ ਹਮਲਾ