Amritsar News/ਪਰਮਬੀਰ ਸਿੰਘ ਔਲਖ: ਪੰਜਾਬ ਵਿੱਚ ਸੰਘਣੀ ਧੁੰਦ ਕਰਕੇ ਫਲਾਈਟ ਥੋੜੀ ਦੇਰੀ ਨਾਲ ਚੱਲ ਰਹੀਂਆਂ ਹਨ। ਇਸ ਵਿਚਾਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਏਅਰਪੋਰਟ ਤੋਂ ਜਿੱਥੇ ਯਾਤਰੀਆਂ ਵੱਲੋਂ ਏਅਰਪੋਰਟ 'ਤੇ ਭਾਰੀ ਹੰਗਾਮਾ ਹੋਇਆ। ਯਾਤਰੀਆਂ ਵੱਲੋਂ  ਦੱਸਿਆ ਜਾ ਰਿਹਾ ਹਿ ਕਿ ਦਿੱਲੀ ਜਾਣ ਵਾਲੀ ਫਲਾਈਟ ਲੇਟ ਹੋ ਗਈ ਸੀ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ।


COMMERCIAL BREAK
SCROLL TO CONTINUE READING

ਇੰਡੀਗੋ ਦੀ ਉਡਾਣ ਸਾਢੇ 7 ਵਜੇ ਸੀ ਅਤੇ ਏਅਰ ਇੰਡੀਆ ਦੀ ਫਲਾਈਟ ਜਾਣੀ ਸੀ 6.50 ਤੇ ਯੂਕੇ ਜਾਣ ਵਾਲੀ ਫਲਾਈਟ ਦੀ ਕੋਨੇਕਟਿੰਗ ਸਵਾਰੀਆਂ ਸਨ। ਇਸ ਉਡਾਣ ਵਿੱਚ ਯਾਤਰੀ ਪਰੇਸ਼ਾਨ ਹੋ ਰਹੇ ਹਨ।


ਇਹ  ਵੀ ਪੜ੍ਹੋ: Punjab News:  ਪੈਂਡਿੰਗ ਪਏ ਇੰਤਕਾਲਾਂ ਦੇ ਨਿਪਟਾਰੇ ਲਈ 15 ਜਨਵਰੀ ਨੂੰ ਮੁੜ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ